by Prof. Nirmal Datt
Vernacular Bridge Course to Learn English is a new method; using it, you master English Communication by learning only EIGHT SENTENCES, that too, without any labour on grammar. Using this method you learn English as easily as you learn your mother tongue. Learning English using this method is NO WORK, ALL ENTERTAINMENT.
ਤੁਸੀਂ ਇਹ ਜਾਣਕੇ ਹੈਰਾਨ ਹੋਵੋਗੇ ਕਿ ਦੁਨੀਆਂ-ਭਰ ਵਿੱਚ ਅੰਗਰੇਜ਼ੀ ਭਾਸ਼ਾ ਪੂਰੀ ਨਿਪੁੰਨਤਾ ਨਾਲ਼ ਲਿਖਣ-ਬੋਲਣ ਲਈ ਤੁਹਾਨੂੰ ਅੰਗਰੇਜ਼ੀ ਦੇ ਸਿਰਫ਼ ਦੋ ਹਜ਼ਾਰ ਸ਼ਬਦ ਅਤੇ ਸਿਰਫ਼ ਅੱਠ ਵਾਕ ਸਿੱਖਣ ਦੀ ਜ਼ਰੂਰਤ ਹੈ. ਇਸ ਪੁਸਤਕ ਦੀ ਸਹਾਇਤਾ ਨਾਲ਼ ਹਜ਼ਾਰਾਂ ਸ਼ਬਦ ਸਿੱਖਣ ਦਾ ਸੌਖਾ ਤੇ ਦਿਲਚਸਪ ਤਰੀਕਾ ਸਮਝੋ, ਅਤੇ ਜ਼ਰੂਰੀ, ਕੇਵਲ ਤੇ ਕੇਵਲ ਅੱਠ ਵਾਕ, ਬਿਨਾਂ ਅੰਗਰੇਜ਼ੀ ਗਰੈਮਰ ਦੇ ਝਮੇਲਿਆਂ ‘ਚ ਉਲਝੇ, ਇੱਕ ਬੜੇ ਨਵੀਨ ਤੇ ਮਨੋਰੰਜਕ ਤਰੀਕੇ ਨਾਲ਼ ਅੰਗਰੇਜ਼ੀ ਵਿੱਚ ਬਣਾਉਣੇ ਸਿੱਖ ਲਵੋ. ਪੰਜਾਹ ਸਾਲ ਦੇ ਅੰਗਰੇਜ਼ੀ ਪੜ੍ਹਾਉਣ ਦੇ ਤਜੁਰਬੇ ਤੋਂ ਪੂਰੇ ਵਿਸ਼ਵਾਸ ਨਾਲ਼ ਕਹਿੰਦਾ ਹਾਂ ਕਿ ਏਦਾਂ ਕਰਨ ਨਾਲ਼ ਤੁਸੀਂ ਬਹੁਤ ਜਲਦੀ ਅੰਗਰੇਜ਼ੀ ਲਿਖਣ-ਬੋਲਣ ਦੀ ਸੰਪੂਰਨ ਕਲਾ ਸਿੱਖ ਲਵੋਗੇ.
Reviews
There are no reviews yet.